ਖੁੱਡੀਆਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਮਾਈਸਰਖਾਨਾ ਮੰਦਰ ’ਚ ਮੱਥਾ ਟੇਕਕੇ ਚੋਣ ਮੁਹਿੰਮ ਸ਼ੁਰੂ

ਬਠਿੰਡਾ,26 ਮਾਰਚ2024: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਮਾਈਸਰਖਾਨਾ ਦੇ ਦੁਰਗਾ ਮੰਦਰ ‘ਚ ਨਤਮਸਤਕ ਹੋਣ ਮਗਰੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਪ੍ਰੋ ਬਲਜਿੰਦਰ ਕੌਰ ਐੱਮ ਐੱਲ ਏ ਹਲਕਾ ਤਲਵੰਡੀ ਸਾਬੋ, … Continue reading ਖੁੱਡੀਆਂ ਵੱਲੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੇ ਮਾਈਸਰਖਾਨਾ ਮੰਦਰ ’ਚ ਮੱਥਾ ਟੇਕਕੇ ਚੋਣ ਮੁਹਿੰਮ ਸ਼ੁਰੂ